Umran Di Sanj Da Waada Howe Kita Leave a Comment / By admin1 / August 22, 2015 ਉਮਰਾਂ ਦੀ ਸਾਂਝ ਦਾ ’ਵਾਅਦਾ’ ਹੋਵੇ ਕੀਤਾਸਾਂਝਾ ਹਰ ਅਰਮਾਨ ਹੋਵੇ ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ ਭਾਵੇਂ ਜੱਗ ਹੋਵੇ ਜਾਂ ਸਮਸ਼ਾਨ ਹੋਵੇ