ਬੜੀ ਵਰਕਤ ਹੈ ਤੇਰੇ ਿੲਸ਼ਕ ਵਿੱਚ
ਜਦੋ ਦਾ ਹੋਿੲਅਾ ੲੇ,ਕਿਸੇ ਹੋਰ ਦਰਦ ਦਾ ਅਹਿਸਾਸ ਹੀ ਨਹੀ ਹੁੰਦਾ
ਬੜੀ ਵਰਕਤ ਹੈ ਤੇਰੇ ਿੲਸ਼ਕ ਵਿੱਚ
ਜਦੋ ਦਾ ਹੋਿੲਅਾ ੲੇ,ਕਿਸੇ ਹੋਰ ਦਰਦ ਦਾ ਅਹਿਸਾਸ ਹੀ ਨਹੀ ਹੁੰਦਾ
ਚਲਦੇ ਰਹਿਣ ਦਾ ਨਾਮ ਜਿੰਦਗੀ ਏ
ਰੁਕਿਆ ਹੋਇਆ ਤਾ ਪਾਣੀ ਵੀ ਖਰਾਬ ਹੋ ਜਾਦਾਂ
ਜਿਥੇ ਤੱਕ ਰਿਸ਼ਤਿਆਂ ਦਾ ਸਵਾਲ ਹੈ……. ਲੋਕਾਂ ਦਾ ਅੱਧਾ ਟਾਈਮ ਤਾਂ ਅਣਜਾਣ ਲੋਕਾਂ ਨੂੰ(impress) ਕਰਨ ਚ, ਤੇ ਆਪਣਿਆਂ ਨੂੰ (ignore) ਕਰਨ ਚ ਨਿਕਲ ਜਾਂਦਾ
ਜਾਣਦੇ ਹੋ ਮਹੁੱਬਤ ਿਕਹਨੰੂ ਕਹਿੰਦੇ ਹਨ
ਿਕਸੇ ਨੂੰ ਸੋਚਣਾ ਅਤੇ
ਸੋਚ ਕੇ ਮੁਸਕਰਾ ਦੇਣਾ
ਉਏ ਟੁੱਟੀ ਤਾਂ ਮੈ ਉਦੋ ਨੀ ਜਦੋ ਜੰਮਦੀ ਤੇ ਈ ਦਾਦੀ ਨੇ ਆਖਤਾ ਸੀ “ਪਹਿਲਾ ਈ ਜੀ ਤੇ ਉਹ ਵੀ ਪੱਥਰ”
ਟੁੱਟੀ ਤਾ ਮੈ ਉਦੋ ਨੀ, ਜਦੋਂ ਨਿੱਕੇ ਵੀਰੇ ਦਾ ਜਨਮ ਦਿਨ ਮਨਾਉਦੇ ਤੇ ਮੇਰੀ ਵਾਰੀ ਚੇਤਾ ਈ ਭੁੱਲ ਜਾਦਾ
ਟੁੱਟੀ ਤਾ ਮੈ ਉਦੋ ਨੀ ਜਦੋ ਵੀਰੇ ਦੇ 35% ਤੇ ਪਾਸ ਹੋਣ ਤੇ ਲੱਡੂ ਵੰਡਦੇ ਤੇ ਮੇਰੇ 96% ਤੇ ਕਹਿੰਦੇ “ਕੋਈ ਨਵੀ ਗੱਲ ਆ?”
ਓਏ ਟੁੱਟੀ ਤਾ ਮੈ ਉਦੋ ਨੀ ਜਦੋ ਬਿਨਾ ਪੁੱਛੇ ਰਿਸ਼ਤਾ ਗੰਢ ਤਾ ਮੇਰਾ ਸਾਰੀ ਜ਼ਿੰਦਗੀ ਲਈ ਗਲ ਪਾ ਤਾ “ਜਾਇਦਾਦੀ ਝੁੱਡੂ”
ਟੁੱਟੀ ਤਾ ਮੈ ਉਦੋ ਨੀ ਜਦੋ ਕਿਸੇ ਮੁੰਡੇ ਪਿੱਛੇ ਨੀ, ਮਰਜੀ ਦਾ ਕਿੱਤਾ ਚੁਨਣ ਪਿੱਛੇ ਕੁੱਟਿਆ ਮਾਰਿਆ ਤੇ ਰੋਣ ਵੀ ਨਾ ਦਿੱਤਾ
ਟੁੱਟੀ ਤੇ ਮੈ ਉਦੋ ਵੀ ਨੀ ਜਦੋ ਖੁੱਲੀ ਹਵਾ ‘ਚ ਜਿਉਣ ਦੇ ਸੁਪਨੇ ਵਿਖਾ ਕੇ ਮੇਰੀ ਸਫਲਤਾ ਤੋ ਜਲ ਕੇ ਛੱਡ ਗਿਆ ਉਹ ਜਾਇਦਾਦੀ ਝੁੱਡੂ
ਤੇ ਤੂੰ? ਤੂੰ ਮੈਨੂੰ ਤੋੜੇਗਾ? ਇਸ ਕਸੂਰ ਬਦਲੇ ਕਿ ਤੇਰੇ ਨਾਲ ਮੁਹੱਬਤ ਕਰ ਲਈ?
ਜਾਹ! ਕੱਢ ਦੇ ਭੁਲੇਖਾ ਦਿੱਲੋ! ਇਹ ਨਾ ਭੁੱਲੀ ਕਿ 24 ਸਾਲ ਪਹਿਲਾ ਮੇਰੇ ਪਿਓ ਦੇ ਘਰ ‘ਧੀ’ ਨੀ ‘ਪੱਥਰ’ ਜੰਮਿਆ ਸੀ, ਝੁੱਕਣਾ,ਰੁਕਣਾ, ਡਿੱਗਣਾ,ਟੁੱਟਣਾ ਇਸ ਪੱਥਰ ਦੇ ਹਿੱਸੇ ਨੀ ਆਇਆ !
Mainu Tu Chadd Tan Ditta… Par Ae Nahi Socheya Ke J Hun Kadi Jhooth BolegA Tan Sonh Kihdi Khaenga….??
ਉੱਡਦੀ ਰੁੱੜਦੀ ਧੂੜ ਹਾਂ
ਮੈਂ ਕਿਸੇ ਰਾਹ ਪੁਰਾਣੇ ਦੀ
ਰੱਖ ਲਈ ਲਾਜ ਮਾਲਕਾਂ
ਇਸ ਬੰਦੇ ਨਿਮਾਣੇ ਦੀ
ਉਮਰ
ਵਕਤ ਤੇ
ਪਾਣੀ
ਕਦੇ ਪਛਾਹ ਨੂੰ ਨਹੀ ਮੁੜਦੇ
ਕੌਣ ਕਿੰਨਾ ਕਸੇ ਦਾ ਆਪਣਾ ਹੁੰਦਾ
ਸਮਾਂ ਹਰ ਇੱਕ ਇਨਸਾਨ ਦੀ ਔਕਾਤ ਦੱਸ ਦਿੰਦਾ!
WWE ਵਾਲੇ ਵੀ ਕਮਲੇ ਈ ਨੇ
Belt ਲਈ ਲੜੀ ਜਾਂਦੇ ਆ ਪੈਂਟ ਕੋਈ ਪਾਉਂਦਾ ਨੀ
ਜਿੰਦਗੀ ਵਿੱਚ ਫਿਰ ਮਿਲਾਂਗੇ ਆਪਾਂ ਕਿਤੇ ਵੇਖ ਕੇ ਨਾ ਨਜਰਾਂ ਝੂੱਕਾ ਲਵੀਂ
ਤੈਨੂੰ ਵੇਖਿਆ ਲੱਗਦਾ ਯਾਰ ਕਿਤੇ ਇਹ ਕਹਿ ਕੇ ਜੱਫੀ ਪਾ ਲਵੀਂ
ਵੇਸੇ ਵੀ ਅੱਜ ਅਸੀ ਉਹੀ ਆ, ਜਿਹਨੂੰ ਕਦੀ ਤੂੰ ਆਪਣਾ ਕਹਿੰਦੀ ਸੀ
ਦੱਸ ਕਿਵੇ ਤੂੰ ਗੁਜਾਰ ਹੁਣ ਸਾਲ ਲਿਆ, ਪਹਿਲਾ ਇੱਕ ਪਲ ਜੁਦਾ ਨਾ ਰਹਿੰਦੀ ਸੀ!
ਆਇਆ ਸੀ ਇਕ ਸ਼ਕਸ ਮੇਰੇ ਦਰਦ ਨੂੰ ਵੰਡਾਓਣ,
ਜਾਣ ਲੱਗਿਆ ਆਪਣਾ ਵੀ ਦੁੱਖ ਝੋਲੀ ਪਾ ਗਿਆ.
ਕਿਸ ਗੱਲ ਦੀ ਮੈਨੂੰ ਦਿੱਤੀ ਏ ਸਜ਼ਾ, ਉਹ ਗਲਤੀ? ਜੋ ਮੈਂ ਕੀਤੀ ਨਹੀ,
ਪਰ ਤੂੰ ਕੀ ਜਾਣੇ ਦਰਦ ਮੇਰਾ, ਬੇ-ਕਦਰਾ ਤੇਰੇ ਨਾਲ ਤਾਂ ਹਾਲੇ ਬੀਤੀ ਨਹੀਂ!
ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ, ਜਿਹੜੀ ਮੇਰੇ ਤੇ ਮਰਦੀ ਆ,
ਪਰ ਇਹ ਸੋਚ ਕੇ Cancel ਕਰਤਾ, ਕੇ ਸਾਰੀ ਮੰਡੀਰ ਤਾਂ ਮੇਰੇ Status Copy ਕਰਦੀ ਆ!
ਜੱਗ ਵਾਲਿਆਂ ਨੇ ਓਹਨੂੰ ਮੇਰਾ ਹੋਣ ਨਾ ਦਿੱਤਾ, ਮੇਰੇ ਦੋਸਤਾ ਨੇ ਮੈਨੂਂ ਰੋਣ ਨਾ ਦਿੱਤਾ,
ਸੋਚਿਆ ਕਰਾਗੇਂ ਦੀਦਾਰ ਸੁਪਨੇ ਵਿੱਚ , ਪਰ ਓਹਦੀਆਂ ਹੀ ਯਾਦਾਂ ਨੇ ਮੈਨੂੰ ਸੌਣ ਨਾ ਦਿੱਤਾ
ਜੀਹਨੂੰ ਰੱਖਿਆ ਸੀ ਅਸੀਂ ਪਲਕਾਂ ਤੇ ਬਿਠਾ ਕੇ, ਅੱਜ ਤੁਰ ਗਈ ਸਾਨੂੰ ਇੱਕ ਲਾਰਾ ਜਿਹਾ ਲਾ ਕੇ
ਉਹਦੇ ਲਾਰਿਆਂ ਦੀ ਉਡੀਕ ਵਿਚ ਮੈਂ ਹਾਰ ਗਿਆ, ਮੈਂ ਇਸ ਬੇਪਰਵਾਹ ਕੁੜੀ ਉੱਤੇ ਕਿਉਂ ਜਿੰਦ ਵਾਰ ਗਿਆ!
ਜਰੂਰੀ ਤਾਂ ਨਹੀਂ ਜੋ ਖੁਸ਼ੀ ਦੇਵੇ, ਉਸੇ ਨਾਲ ਹੀ ਮੁਹੱਬਤ ਹੋਵੇ,
ਪਿਆਰ ਤਾਂ ਅਕਸਰ ਦਿਲ ਤੋੜਣ ਵਾਲਿਆਂ ਨਾਲ ਹੀ ਹੁੰਦਾ ਹੈ!
ਮਿਲੇ ਜੇ ਪਿਆਰ ਕਿਸੇ ਦਾ ਤਾ ਕਦਰ ਕਰਿਉ,
ਕਿਸਮਤ ਹਰ ਕਿਸੇ ਤੇ ਮਿਹਰਬਾਨ ਨਹੀ ਹੁੰਦੀ!
ਐਨੇਂ ਮਿੱਠੇ ਵੀ ਨਾਂ ਬਣੋਂ ਕੇ ਕੋਈ ਟੁੱਕ ਦੇਵੇ,
ਐਨੇਂ ਕੌੜੇ ਵੀ ਨਾਂ ਬਣੋਂ ਕੇ ਕੋਈ ਥੁੱਕ ਦੇਵੇ,
ਪਿਆਰ ਕਰਨਾਂ ਤਾਂ ਕਰੀ ਜਾਵੋ ਜੀਅ ਸਦਕੇ,
ਪਰ ਐਨਾਂ ਵੀ ਨਾਂ ਕਰੋ ਕੇ ਕੋਈ ਦੁੱਖ ਦੇਵੇ!
ਇਹਨਾ ਆਸ਼ਕਾ ਨੂੰ ਮਾਰਨ 8 ਚੀਜਾ’
ਪਹਿਲਾ ਭੇਦ ਮਾਰੂ ਦੂਜਾ ਕੱਚਾ ਤੰਦ
ਮਾਰੂ ਤੀਜਾ ਵਿੱਚ ਭੁਲੇਖੇ ਦੇ ਜਾਣ ਰਗੜੇ ‘
ਚੋਥਾ ਕੁੱਤਾ ਤੇ ਛਣਕਦੀ ਵੰਗ
ਮਾਰੂ” ਛੇਵੀਂ ਚੀ੍ਜ ਮਹਿਬੂਬ ਲਈ ਬਹੁਤ
ਮਾੜੀ” ਵਿੱਚ ਅੰਬਰ ਦੇ ਚਮਕਦਾ ਚੰਦ
ਮਾਰੂ” ਜੇਕਰ ਫਿਰ ਵੀ ਬੱਚ ਗਿਆ ਵੈਲੀਆ
ਵੇ’ ਫੇਰ ਨਸ਼ਾ ਵਿਸ਼ਾ ਮਾਰੂ ਜਾਂ ਖੰਘ ਮਾਰੂ
ਜੋ ੲਿਨਸਾਨ ਅੱਜ ਤੁਹਾਨੂੰ ਬੇਪਨਾਹ ਪਿਅਾਰ ਕਰ ਸਕਦਾ
ਓਹ ਓਸ ਤੋ ਕਿਤੇ ਵਧ ਕੇ ਤੁਹਾਨੂੰ ਨਫਰਤ ਵੀ ਕਰ ਸਕਦਾ
ਕਿੳੁਂਕਿ ਸ਼ੀਸਾ ਅਕਸਰ ਖੰਜਰ ਬਣ ਜਾਂਦਾ ਟੁੱਟਣ ਤੋ ਬਾਅਦ!
ਸੌਂਦੇ ਨੇ ਲੋਕ ਸਾਰੇ, ਨੀਂਦ ਇੱਕੋ ਜਿਹੀ
ਮੰਜਾ ਭਾਵੇਂ 100 ਦਾ, ਬੈੱਡ ਹੋਵੇ ਲੱਖ ਦਾ
ਹਰ ਕੋਈ ਸੋਚਦਾ, ਮੈਂ ਲੰਘ ਜਾਵਾਂ ਅੱਗੇ
ਰਹਿਣਾ ਹੀ ਪੈਂਦਾ ਹੈ, ਰੱਬ ਜਿਥੇ ਰੱਖਦਾ