ਕੁਝ ਵਕਤ ਬਖਸ਼ ਦੇ ਹੋਰ ਰੱਬਾ ਸਾਨੂੰ ਰੁੱਸੇ ਸੱਜਣ ਮਨਾ ਲੈਣ ਦੇ
ਬਾਕੀ ਫਰਜ ਨਿੱਭਾ ਲਏ ਸਾਰੇ ਹੀ ਹੁਣ ਉਹਨੂੰ ਗਲ ਨਾਲ ਲਾ ਲੈਣ ਦੇ
ਕਿੱਤੇ ਇਸ਼ਕ ਨਾ ਝੂਠਾ ਪੈ ਜਾਵੇ ਸਾਨੂੰ ਕੀਤੇ ਕੌਲ ਪੁਗਾ ਲੈਣ ਦੇ
ਉਹ ਕਮਲਾ ਹੈ ਉਹ ਪਾਗਲ ਹੈ ਡਰਦਾ ਏ ਸਾਡੀ ਬਦਨਾਮੀ ਤੋਂ
ਪ੍ਰੀਤ ਉਹਦੀ ਸੀ ਪ੍ਰੀਤ ਉਹਦੀ ਹੈ ਇਹ ਗੱਲ ਉਹਨੂੰ ਸਮਝਾ ਲੈਣ ਦੇ
This picture was submitted by Nagra Preet .