ਜਾਨ ਬਚਾ ਕੇ ਰੱਖੀ ਏ ੲਿੱਕ ਜਾਨ ਦੇ ਲਈ ,
ਪਤਾ ਨਹੀ ਕਿਥੋਂ ਐਨਾ ਪਿਆਰ ਆਇਆ ਇੱਕ ਅਨਜਾਨ ਦੇ ਲਈ
ਜਦੋਂ ਬੱਚਾ ਪੈਦਾ ਹੁੰਦਾ ਹੈ
ਤਾਂ ਸਾਰੇ ਇਹੋ ਕਹਿੰਦੇ ਹਨ
.
● ਬੱਚੇ ਦਾ ਡੈਡੀ – ਇਹਦਾ ਨੱਕ ਤਾਂ ਮੇਰੇ ਤੇ ਗਿਆ ਆ
.
. ● ਮਾਮਾ – ਇਹਦੀਆਂ ਅੱਖਾਂ ਤਾਂ ਮੇਰੇ ਤੇ ਗਈਆਂ ਆ
.
.
● ਭੂਆ – ਇਹਦੇ ਲਿਪਸ ਮੇਰੇ ਤੇ ਗਏ ਆ
.
. ● ਨਾਨੀ -ਮੱਥਾ ਤਾਂ ਮੇਰੇ ਤੇ ਗਿਆ ਭਾਈ.
.
.
.
ਤੇ ਜਦੋਂ ਓਹੀ ਬੱਚਾ ਵੱਡਾ ਹੋਕੇ ਕੁੜੀਆਂ
ਛੇੜਦਾ ਆ ਤਾਂ ਸਾਰੇ ਕਹਿੰਦੇ ਨੇ .
.
.
● ਪਤਾ ਨੀ ਕੰਜਰ ਦਾ ਕਿਹਦੇ ਤੇ ਗਿਆ ਆ..
ਕੰਮ ਕਰੀਦੇ ਨੇ ਯਾਰਾਂ ਕੋਲੋਂ ਪੁੱਛ ਕੇ…..
ਬਹੁਤਾ ਹੰਕਾਰ ਮਾਰ ਲੈਂਦਾ ਏ
ਐਵੇਂ ਸੜੀਦਾ ਨੀ ਦੇਖ ਕੇ ਤਰੱਕੀਆਂ…..
ਹਰੇਕ ਭਾਗ ਅਾਪਣੇ ਹੀ ਖਾਂਦਾ ਏ
ਮਿੱਤਰਾ ਨੂੰ ਰੱਖੀ ਸਦਾ KAIM ਮਾਲਕਾ
ਦੁਨੀਆ ਦਾ ਕੱਢ ਦਾਗੇ ਵਹਿਮ ਮਾਲਕਾ