ਜੱਗ ਵਾਲਿਆਂ ਨੇ ਓਹਨੂੰ ਮੇਰਾ ਹੋਣ ਨਾ ਦਿੱਤਾ Leave a Comment / By admin / June 2, 2015 ਜੱਗ ਵਾਲਿਆਂ ਨੇ ਓਹਨੂੰ ਮੇਰਾ ਹੋਣ ਨਾ ਦਿੱਤਾ, ਮੇਰੇ ਦੋਸਤਾ ਨੇ ਮੈਨੂਂ ਰੋਣ ਨਾ ਦਿੱਤਾ, ਸੋਚਿਆ ਕਰਾਗੇਂ ਦੀਦਾਰ ਸੁਪਨੇ ਵਿੱਚ , ਪਰ ਓਹਦੀਆਂ ਹੀ ਯਾਦਾਂ ਨੇ ਮੈਨੂੰ ਸੌਣ ਨਾ ਦਿੱਤਾ