ਮੈਂ ਕਿਹਾ ਕਿੱਥੇ ਆਂ Leave a Comment / By admin / March 1, 2015 ਮੈਂ ਕਿਹਾ ਕਿੱਥੇ ਆਂ ਵੇ ਮੈਂ ਵਾੜੇ ਵਿੱਚ ਗਈ ਸੀ. ਕੀ ਕਰਦੀ ਸੀ?? ਮੈਂ ਤਾਂ ਧਾਰਾਂ ਚੋਂਦੀ ਪਈ ਸੀ. ਤੜਕੇ ਦਾ ਮੈਂ ਕਿੰਨੀ ਵਾਰੀ ਫੋਨ ਟਰਾਈ ਕੀਤਾ. ਕਾਹਤੋਂ ਚੁੱਕਿਆ ਨਹੀਂ ਵੇ ਸਾਡੀ ਮੱਝ ਖੁੱਲ੍ਹ ਗਈ ਸੀ.