ਕਿੰਨਾ ਔਖਾ ਪਾਣੀ ਲਾਉਣਾ ਨੀ Leave a Comment / By admin / March 1, 2015 ਓਹ ਕਹਿੰਦੀ ਤੁਸੀ ਫੋਨ ਨੀ ਚੁੱਕਦੇ ਆਪਣੇ ਦਿਲ ਦੀ ਰਾਣੀ ਦਾ ਮੈਂ ਕਿਹਾ ਮੈਨੂੰ Ring. ਸੁਣੀ ਨੀ ਸ਼ੋਰ ਬੜਾ ਮੋਟਰ ਦੇ ਪਾਣੀ ਦਾ ਗੁੱਸੇ ਹੋ ਗਈ ਕਹਿੰਦੀ ਮੈਂ ਹੁਣ ਕਦੇ ਬੁਲਾਉਣਾ ਨੀ ਮੈਂ ਕਿਹਾ ਰਜਾਈ ਚ ਬੈਠੀ ਤੂੰ ਕੀ ਜਾਣੇ ਕਿੰਨਾ ਔਖਾ ਪਾਣੀ ਲਾਉਣਾ ਨੀ