ਸੌਂਦੇ ਨੇ ਲੋਕ ਸਾਰੇ, ਨੀਂਦ ਇੱਕੋ ਜਿਹੀ Leave a Comment / By admin / April 21, 2015 ਸੌਂਦੇ ਨੇ ਲੋਕ ਸਾਰੇ, ਨੀਂਦ ਇੱਕੋ ਜਿਹੀ ਮੰਜਾ ਭਾਵੇਂ 100 ਦਾ, ਬੈੱਡ ਹੋਵੇ ਲੱਖ ਦਾ ਹਰ ਕੋਈ ਸੋਚਦਾ, ਮੈਂ ਲੰਘ ਜਾਵਾਂ ਅੱਗੇ ਰਹਿਣਾ ਹੀ ਪੈਂਦਾ ਹੈ, ਰੱਬ ਜਿਥੇ ਰੱਖਦਾ