ਸੁਪਨੇ ਵੇਖਦਾ ਹੈ ਹਰ ਇਨਸਾਨ ਇਥੇ Leave a Comment / By admin / March 1, 2015 ਸੁਪਨੇ ਵੇਖਦਾ ਹੈ ਹਰ ਇਨਸਾਨ ਇਥੇ ਹਰ ਕਿਸੇ ਦਾ ਸੁਪਨਾ ਪੂਰਾ ਹੋਵੇ ਜਰੂਰੀ ਤਾਂ ਨਹੀਂ ਕਈ ਵਾਰ ਅਸੀਂ ਕੰਡਿਆਂ ਤੋਂ ਵੀ ਬਚ ਜਾਂਦੇ ਹਾਂ ਸਦਾ ਫੁੱਲਾਂ ਵਿਚ ਰਹੀਏ ਜਰੂਰੀ ਤਾਂ ਨਹੀਂ ਅੰਦਰੋਂ ਅੰਦਰ ਵੀ ਰੋ ਕੇ ਦਿਲ ਤੜਫ ਸਕਦਾ, ਹੰਝੂ ਅੱਖਾਂ ਵਿਚੋਂ ਆਉਣ ਜਰੂਰੀ ਤਾਂ ਨਹੀਂ