ਸਾਰੀ ਉਮਰ ਰਹੂਗਾ ਤੇਰਾ ਇੰਤਜ਼ਾਰ ਨੀ Leave a Comment / By admin / March 1, 2015 ਤੇਰੇ ਪਿੱਛੇ ਲੱਗ ਕੇ ਅਣਮੁੱਲੇ ਯਾਰ ਸੀ ਛੱਡੇ ਮੈਂ, ਰੱਬ ਵਰਗੇ ਯਾਰ ਦਿਲੋਂ ਸੀ ਕੱਢੇ ਮੈਂ, ਛੱਡ ਕੇ ਮੈਨੂੰ ਤੁਰਗੀ ਸੀ ਨਾ ਕਦੇ ਸਮਝੀ ਸਾਡਾ ਪਿਆਰ ਨੀ, ਫੇਰ ਵੀ ਮੈਨੂੰ ਸਾਰੀ ਉਮਰ ਰਹੂਗਾ ਤੇਰਾ ਇੰਤਜ਼ਾਰ ਨੀ