ਸਣੇ ਸੂਦ ਮੋੜਾਂਗੇ ਕਿਸ਼ਤਾਂ ਤੇਰੇ ਕੀਤੇ ਝੂਠੇ ਪਿਆਰ ਦੀਆਂ Leave a Comment / By admin / March 1, 2015 ਇੱਕ ਸਾਹ ਵਿੱਚ ਸਮੁੰਦਰ ਬੇਵਫਾਈਆਂ ਦਾ ਪਾਰ ਨੀ ਹੁੰਦਾ, ਕੀਤੀ ਏ ਸੱਚੀ ਮੁੱਹਬਤ ਇੱਕੋ ਦਮ ਤੈਨੂੰ ਵਿਸਾਰ ਨੀ ਹੁੰਦਾ, ਸਣੇ ਸੂਦ ਮੋੜਾਂਗੇ ਕਿਸ਼ਤਾਂ ਤੇਰੇ ਕੀਤੇ ਝੂਠੇ ਪਿਆਰ ਦੀਆਂ, ਥੋਕ ਵਿੱਚ ਹੁਣ ਸਾਥੋਂ ਵੀ ਬੇਕਦਰਾ ਇਸ਼ਕ ਵਪਾਰ ਨੀ ਹੁੰਦਾ,