ਕਰ ਗੱਲਾਂ ਪੁਰਾਣੀਆਂ ਚੇਤੇ ਮੇਰੀ ਅੱਖ ਭਰ ਆ ਗਈ Leave a Comment / By admin / March 1, 2015 ਬੈਠੇ ਰਾਤ 12 ਵਜੇ ਸੀ ਉਹਦੀ ਯਾਦ ਆ ਗਈ ਕਰ ਗੱਲਾਂ ਪੁਰਾਣੀਆਂ ਚੇਤੇ ਮੇਰੀ ਅੱਖ ਭਰ ਆ ਗਈ ਹਾਂ ਕਿੰਨਾ ਮੈਂ ਕਰਦਾ ਤੈਨੂੰ ਪਿਆਰ ਨੀ ਦੱਸ ਸਕਦਾ ਬਿਨਾਂ ਤੇਰੀ ਯਾਦ ਮੈਨੂੰ ਦੂਜਾ ਸਾਹ ਨੀ ਆ ਸਕਦਾ