ਓ ਕੁੜੀ ਜੱਟ ਦਾ ਸਹਾਰਾ ਲੈ ਕੇ ਉੱਡਗੀ Leave a Comment / By admin / April 14, 2015 ਡਾਂਗ ਖੜਕਾਈ ਮੈਨੂੰ ਚੇਤੇ ਉਹਦੇ ਪਿੱਛੇ ਕਾਲਜ ਵਾਲੀ ਰੋਡ ਤੇ ਬਣਿਆ ਸੀ ਕੇਸ ਮੇਰੇ ਉੱਤੇ ਤਾਂ ਵੀ ਉਹਨੇ ਅੱਗੋਂ ਹੱਥ ਜੇ ਜੋੜ ਤੇ ਮੈ ਲਾਉਂਦਾ ਰਿਹਾ ਦਾਅ ਉੱਤੇ ਜਾਨ ਨੂੰ ਉਹ ਤੋਂ ਪਿਆਰ ਵੀ ਸਰਿਆ ਨਾ ਓ ਕੁੜੀ ਜੱਟ ਦਾ ਸਹਾਰਾ ਲੈ ਕੇ ਉੱਡਗੀ ਜਾ ਕੇ ਫੋਨ ਵੀ ਕਰਿਆ ਨਾਂ.