ਤੂੰ ਆਪ ਹੀ ਲੁੱਟ ਲਿਆ ਘਰ ਯਾਰ ਦਾ Leave a Comment / By admin / March 1, 2015 ਕਿਉਂ ਨਿੱਕਲੀ ਤੂੰ ਧੋਖੇਬਾਜ਼ ਮੈਨੂੰ ਦੇ ਕੇ ਧੋਖਾ ਤੇਰੇ ਬਿਨਾ ਰਹਿਣਾ ਲਗਦਾ ਸੀ ਬੜਾ ਔਖਾ ਮੈਨੂੰ ਨਾ ਹੁਣ ਤੇਰੀ ਪਰਵਾਹ, ਤੂੰ ਹੈ ਝੂਠੀ ਯਾਰੀ ਮੈ ਲਾਈ ਉਸ ਵੇਲੇ ਮੇਰੀ ਮੱਤ ਸੀ ਪੁੱਠੀ ਬਹੁਤ ਵਧੀਆ ਨਤੀਜਾ ਤੂੰ ਦਿੱਤਾ ਮੇਰੇ ਪਿਆਰ ਦਾ ਤੂੰ ਆਪ ਹੀ ਲੁੱਟ ਲਿਆ ਘਰ ਯਾਰ ਦਾ.